Bitmoji ਤੁਹਾਡਾ ਆਪਣਾ ਨਿੱਜੀ ਇਮੋਜੀ ਹੈ।
• ਇੱਕ ਭਾਵਪੂਰਨ ਕਾਰਟੂਨ ਅਵਤਾਰ ਬਣਾਓ
• ਸਟਿੱਕਰਾਂ ਦੀ ਇੱਕ ਵਿਸ਼ਾਲ ਲਾਇਬਰੇਰੀ ਵਿੱਚੋਂ ਚੋਣ ਕਰੋ – ਜੋ ਸਾਰੇ ਤੁਹਾਨੂੰ ਹੀ ਦਰਸਾਉਂਦੇ ਹਨ
• Bitmoji ਨੂੰ Snapchat ਅਤੇ ਹਰ ਉਸ ਥਾਂ ਵਰਤੋ ਜਿੱਥੇ ਤੁਸੀਂ ਚੈਟ ਕਰਦੇ ਹੋ
Snapchat ਵਿੱਚ Bitmoji ਦੀ ਵਰਤੋਂ ਕਰਨ 'ਤੇ Friendmoji ਨੂੰ ਅਣਲੌਕ ਕਰ ਦਿੱਤਾ ਜਾਂਦਾ ਹੈ – ਜਿਸ ਵਿੱਚ ਤੁਹਾਨੂੰ ਅਤੇ ਤੁਹਾਡੇ ਦੋਸਤਾਂ ਨੂੰ ਦਰਸਾਉਣ ਵਾਲੇ 2-ਵਿਅਕਤੀਆਂ ਵਾਲੇ bitmojis ਹੁੰਦੇ ਹਨ!